Diet and Sleep: Exploring Parallels between Science and Gurbani (ਆਹਾਰ ਅਤੇ ਨੀਂਦ: ਵਿਗਿਆਨ ਅਤੇ ਗੁਰਬਾਣੀ ਵਿਚ ਸਮਾਨਤਾਵਾਂ ਦੀ ਖੋਜ)
Manage episode 441415986 series 3601693
ਲੜੀ - ਐਪੀਸੋਡ 2: ਆਹਾਰ ਅਤੇ ਨੀਂਦ: ਵਿਗਿਆਨ ਅਤੇ ਗੁਰਬਾਣੀ ਵਿਚ ਸਮਾਨਤਾਵਾਂ ਦੀ ਖੋਜ
ਇਸ ਐਪੀਸੋਡ ਵਿੱਚ, ਪ੍ਰੀਤਪਾਲ ਸਿੰਘ ਅਤੇ ਡਾ. ਕਰਮਵੀਰ ਗੋਇਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ (ਦਸਮ ਗ੍ਰੰਥ, ਅੰਗ 709) ਦੀਆਂ ਸਿੱਖਿਆਵਾਂ ਦੀ ਪੜਚੋਲ ਕਰਦੇ ਹਨ, ਜਿਸ ਵਿੱਚ ਖਾਣ-ਪੀਣ ਅਤੇ ਨੀਂਦ ਵਿੱਚ ਸੰਤੁਲਨ ਬਣਾ ਕੇ ਰੱਖਣ ਅਤੇ ਭਾਵਨਾਵਾਂ ਨੂੰ ਕਾਬੂ ਕਰਨ ਦੀ ਮਹੱਤਤਾ ਤੇ ਧਿਆਨ ਦਿੱਤਾ ਗਿਆ ਹੈ। ਉਹ ਦੱਸਦੇ ਹਨ ਕਿ ਇਹ ਪ੍ਰਾਚੀਨ ਸਿਧਾਂਤ ਕਿਵੇਂ ਆਧੁਨਿਕ ਸਿਹਤ ਪ੍ਰਬੰਧਨ ਨਾਲ ਮੇਲ ਖਾਂਦੇ ਹਨ, ਵਿਸ਼ੇਸ਼ ਕਰਕੇ ਸ਼ੂਗਰ ਪ੍ਰਬੰਧਨ ਵਿੱਚ। ਜ਼ਿੰਦਗੀ ਵਿੱਚ ਸੰਤੁਲਿਤ ਖਾਣ-ਪੀਣ, ਨੀਂਦ ਅਤੇ ਭਾਵਨਾਵਾਂ ਦਾ ਸੰਤੁਲਨ ਕਿਸ ਤਰ੍ਹਾਂ ਸਿਹਤਮੰਦ ਜੀਵਨ ਦੀਆਂ ਕੁੰਜੀਆਂ ਹਨ। ਡਾ. ਗੋਇਲ ਦਿਲਾਸਾ, ਖਿਮਾ, ਅਤੇ ਸੰਤੋਖ ਦਾ ਸਾਂਤਪੂਰਨ ਜੀਵਨ ਲਈ ਮਹੱਤਤਾ ਬਿਆਨ ਕਰਦੇ ਹਨ, ਜਦੋਂ ਕਿ ਕ੍ਰੋਧ, ਲਾਲਚ, ਅਤੇ ਮੋਹ ਤੋਂ ਬਚਣ ਦੀਆਂ ਵਿਧੀਆਂ ਦੱਸਦੇ ਹਨ। ਆਪਣੇ ਆਪ ਨੂੰ ਕਾਬੂ ਕਰ ਕੇ, ਤੁਸੀਂ ਸ਼ੂਗਰ-ਮੁਕਤ ਜੀਵਨ ਦੀ ਪ੍ਰਾਪਤੀ ਅਤੇ ਸਮੁੱਚੀ ਸਿਹਤ ਵੱਲ ਪੂਰਾ ਧਿਆਨ ਦੇ ਸਕਦੇ ਹੋ।
ਮੁੱਖ ਨੁਕਤੇ:
- ਖਾਣ-ਪੀਣ ਅਤੇ ਨੀਂਦ ਵਿੱਚ ਸੰਤੁਲਨ ਰੱਖਣ ਦੇ ਫਾਇਦੇ।
- ਦਿਲਾਸਾ ਅਤੇ ਸੰਤੋਖ ਨਾਲ ਸਰੀਰਕ ਸਿਹਤ ਪ੍ਰਬੰਧਨ।
- ਦਿਨ ਚਰਿਆ ਵਿੱਚ ਇਹਨਾਂ ਪ੍ਰਾਚੀਨ ਸਿੱਖਿਆਵਾਂ ਨੂੰ ਸ਼ਾਮਲ ਕਰਨ ਲਈ ਵਿਹਾਰਕ ਸੁਝਾਅ।
- ਕਿਵੇਂ ਆਪਣੇ ਆਪ ’ਤੇ ਕਾਬੂ ਕਰਨਾ ਸਿਹਤਮੰਦ ਜੀਵਨ ਲਈ ਮਹੱਤਵਪੂਰਨ ਹੈ।
ਇਸ ਐਪੀਸੋਡ ਨੂੰ ਸੁਣੋ ਅਤੇ ਇਸ ਨੂੰ ਆਪਣੇ ਗੁਰਸਿੱਖ ਸਜਨਾਂ ਨਾਲ ਸਾਂਝਾ ਕਰੋ ਜਿਨ੍ਹਾਂ ਨੂੰ ਇਹ ਸਿੱਖਿਆਵਾਂ ਲਾਹੇਵੰਦ ਹੋ ਸਕਦੀਆਂ ਹਨ, ਤਾਂ ਜੋ ਅਸੀਂ ਸਭ ਇੱਕ-ਦੂਜੇ ਦਾ ਸਹਾਰਾ ਬਣ ਕੇ ਸਿਹਤਮੰਦ ਅਤੇ ਸੰਤੁਲਿਤ ਜੀਵਨ ਬਿਤਾਉਣ ਵਿੱਚ ਸਫਲ ਹੋ ਸਕੀਏ।
ਡਾਕਟਰ ਦੀ ਸਲਾਹ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਸ਼ਾਮਲ ਹੋਵੋ -- https://linktr.ee/heald.diabetes
-------------------------------------------------------
Series – Episode 2: Diet and Sleep: Exploring Parallels between Science and Gurbani
Description:
In this episode, Preetpal Singh and Dr. Karamvir Goyal explore the teachings from Sri Guru Gobind Singh Ji (Dasam Granth, Ang 709), focusing on the importance of moderation in eating, sleeping, and emotional regulation. They delve into how these timeless principles align with modern health practices, particularly in managing diabetes. Learn how restraint in diet and sleep, coupled with emotional balance, can lead to a healthier, more content life. Dr. Goyal explains the benefits of maintaining gentleness, mercy, and contentment, while avoiding the pitfalls of anger, lust, greed, and attachment. By mastering these internal states, you can take meaningful steps toward reversing diabetes and achieving overall well-being.
Key Points:
- The power of moderation in eating and sleeping for better health and diabetes control.
- How emotional balance, including forgiveness and contentment, helps in managing physical health.
- Practical tips on how to incorporate these ancient teachings into daily routines for balanced mental and physical health.
- Insights into how mastering one's inner self can bring you closer to achieving health goals.
Listen to this episode and share it with fellow Gur-Sikh individuals who may benefit from these teachings, as together, we can support each other in leading a healthier and more balanced life.
Join here for personalized treatments & downloading the app -- https://linktr.ee/heald.diabetes
ਡਾਕਟਰ ਦੀ ਸਲਾਹ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਸ਼ਾਮਲ ਹੋਵੋ -- https://linktr.ee/heald.diabetes
Join here for personalized treatments & downloading the app -- https://linktr.ee/heald.diabetes
4 episoder